Kakar Dataar Guru Nanak Dev

Kakar Dataar Guru Nanak Dev

Rs.100.00
Product Code: SB253
Availability: In Stock
Viewed 1824 times

Product Description

No of Pages 216. ਕਕਾਰ ਦਾਤਾਰ ਗੁਰੂ ਨਾਨਕ ਦੇਵ ਜੀ Writen By: by: Balwinder Singh (Kalgidhar Ji de 52 bachan) (S.) ਇਸ ਪੁਸਤਕ ਵਿਚ ਖਾਲਸੇ ਦੀ ਪਵਿੱਤਰ ਪਰ ਦ੍ਰਿੜ ਭਾਵਨਾ ਦਾ ਜ਼ਿਕਰ ਲੇਖਕ ਨੇ ਬਹੁਵਿਧ ਹਵਾਲਿਆਂ, ਇਤਿਹਾਸਕ ਘਟਨਾਵਾਂ ਅਤੇ ਵਿਸ਼ੇਸ਼ ਕਰਕੇ ਗੁਰਬਾਣੀ ਦੇ ਹੁਕਮਾਂ ਨਾਲ ਦਰਸਾਉਣ ਤੇ ਦ੍ਰਿਸ਼ਟਾਉਣ ਦਾ ਉਪਰਾਲਾ ਕੀਤਾ ਹੈ । ਸਿੱਖੀ ਦਾ ਦਾਨ ਗੁਰੂ ਨਾਨਕ ਜੀ ਨੇ ਜਗਤ ਨੂੰ ਦਿੱਤਾ ਤੇ ਕਕਾਰ ਦਾਤਾਰ ਗੁਰੂ ਨਾਨਕ ਦੇਵ ਜੀ ਹਨ, ਇਸ ਸੰਬੰਧੀ ਲੇਖਕ ਨੇ ਇਸ ਪੁਸਤਕ ਵਿਚ ਵਿਆਖਿਆ ਕੀਤੀ ਹੈ

Write a review

Note: HTML is not translated!
    Bad           Good
Captcha
Track Order